Fake Websites Notice
PUP
Home
(current)
Login
Staff Login
Student Dashboard Login
Print Form
Forgot Details
Important Notices/ Information
Date Sheet
Fee Details
Fee Status
Print Form
Update ABCID
Contact Us
Welcome to Online Examination Portal Punjabi University, Patiala
Important Links
Fee Details
Check Fee Status
Notices/ Information
Login Portals
Student Dashboard Login
Staff Login
College Login
Forgot Password/ Application No.
Important Instructions/ ਮਹੱਤਵਪੂਰਣ ਨਿਰਦੇਸ਼
ਸੂਚਨਾਵਾ ਅਤੇ ਹਦਾਇਤਾਂ ਦਾ ਪੰਨਾ ਪਰੀਖਿਆਰਥੀ ਆਪਣੇ ਕੋਲ ਪ੍ਰਿੰਟ ਕਰਵਾ ਕੇ ਰੱਖੇ। ਪ੍ਰੀਖਿਆ ਫਾਰਮ ਪਾਤਰਤਾ ਚੈੱਕ ਕਰਨ ਉਪਰੰਤ ਹੀ ਭਰੋ। ਪਾਤਰਤਾ ਚੈੱਕ ਕਰਨ ਲਈ ਪ੍ਰੀਖਿਆ ਨਾਲ ਸੰਬਧਿਤ ਸਿਲੇਬਸ, ਅਧਿਆਦੇਸ, ਸਟੈਂਚੂਟਸ, ਸੂਚਨਾਵਾਂ ਅਤੇ ਹਦਾਇਤਾਂ ਚੰਗੀ ਤਰ੍ਹਾਂ ਪੜੋ ਅਤੇ ਆਪਣੇ ਕੋਲ ਰੱਖੋ।
ਗਿਆਨੀ
ਗਿਆਨੀ ਦੀ ਪ੍ਰੀਖਿਆ ਬਠਿੰਡਾ, ਸੰਗਰੂਰ, ਫਰੀਦਕੋਟ, ਰੋਪੜ ਅਤੇ ਪਟਿਆਲਾ ਦੇ ਪ੍ਰੀਖਿਆ ਕੇਂਦਰਾਂ ਵਿਚ ਦਿੱਤੀ ਜਾ ਸਕਦੀ ਹੈ।
ਗਿਆਨੀ ਦੀ ਪ੍ਰੀਖਿਆ ਦੇਣ ਵਾਲਾ ਵਿਦਿਆਰਥੀ ਦਸਵੀਂ ਜਾਂ ਬਾਰਵੀ ਪ੍ਰੀਖਿਆ ਵਿੱਚ ਪੰਜਾਬੀ ਪਾਸ ਹੋਣਾ ਜਰੂਰੀ ਹੈ। ਜੇਕਰ ਵਿਦਿਆਰਥੀ ਪੰਜਾਬ ਤੋਂ ਬਾਹਰ ਦਾ ਹੈ ਤਾਂ ਉਸ ਨੂੰ ਮਾਈਗ੍ਰੇਸਨ ਸਰਟੀਫਿਕੇਟ ਲਗਾਉਣਾ ਜਰੂਰੀ ਹੋਵੇਗਾ।ਆਨ—ਲਾਈਨ ਫਾਰਮ ਭਰਕੇ ਵਿਦਿਆਰਥੀ ਇਸ ਦੀ ਪ੍ਰਿੰਟ ਕਾਪੀ ਨਾਲ ਅਸਲ ਦਸਤਾਵੇੇਜ ਦਸਵੀਂ ਜਾਂ ਬਾਰਵੀ ਸਰਟੀਫਿਕੇਟ ( ਪੰਜਾਬੀ ਪਾਸ ਵੱਜੋਂ ਸਬੂਤ) ਪੁੱਛ—ਗਿੱਛ ਤੇ ਸੂਚਨਾ ਕੇਂਦਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਜਮਾਂ ਕਰਵਾਏਗਾ। ਵਿਦਿਆਰਥੀ ਰਜਿਸਟਰਡ ਡਾਕ ਰਾਹੀ ਵੀ ਇਹ ਫਾਰਮ
ਸਹਾਇਕ ਰਜਿਸਟਰਾਰ ਪ੍ਰੀਖਿਆ ਸਾਖਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਿੰਨ ਕੋਡ 147002
ਦੇ ਪਤੇ ਤੇ ਭੇਜ ਸਕਦਾ ਹੈ।
ਜਿਹੜੇ ਪਰੀਖਿਆਰਥੀ ਪਹਿਲਾਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਰਜਿਸਟਰਡ ਹੁੰਦੇ ਹਨ। ਉਹ ਸਿਰਫ ਪ੍ਰੀਖਿਆ ਫੀਸ ਤੇ ਪ੍ਰੀਖਿਆ ਫਾਰਮ ਭਰ ਸਕਦੇ ਹਨ। ਪਹਿਲੀ ਵਾਰ ਰਜਿਸਟਰਡ ਕਰਵਾਉਣ ਵਾਲੇ ਪ੍ਰੀਖਿਆਰਥੀ ਨੂੰ ਰਜਿਸਟ੍ਰੇਸਨ ਫੀਸ ਅਤੇ ਪੜਤਾਲ ਫੀਸ ਭਰਨੀ ਹੋਵੇਗੀ।
ਪ੍ਰੀਖਿਅਰਥੀ ਪ੍ਰੀਖਿਆ ਸੰਬੰੱਧੀ ਡੇਟ—ਸੀਟ ਅਤੇ ਹੋਰ ਪ੍ਰੀਖਿਆ ਨਾਲ ਸੰਬੰਧੀ ਜਾਣਕਾਰੀਆ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵੈਂਬਸਾਈਟ https://pupexamination.ac.in ਤੇ ਸਮੇਂ ਸਿਰ ਚੈੱਕ ਕਰੇਗਾ।
ਕਿਸੇ ਪੱਖੋ ਵੀ ਭਰਿਆ ਅਧੂਰਾ ਦਾਖਲਾ ਫਾਰਮ, ਬਣਦੀ ਫੀਸ / ਜੁਰਮਾਨਾ ਫੀਸ ਘੱਟ ਭਰਨ ਕਾਰਨ , ਫਾਰਮ ਨਾਲ ਅਸਲ ਦਸਤਾਵੇਜ ਨਾ ਲਗਾਉਣ ਕਾਰਨ ਜਾਂ ਦੇਰੀ ਨਾਲ ਭੇਜਣ ਦੀ ਤਰੁੱਟੀ ਕਾਰਨ ਲੋੜੀਂਦੀ ਫੀਸ / ਬਕਾਇਆ/ ਜੁਰਮਾਨੇ ਤੋਂ ਇਲਾਵਾ ਵਿਦਿਆਰਥੀ ਤੋਂ ਵੱਖਰੀ ਲਈ ਜਾਵੇਗੀ ਅਤੇ ਤਰੁੱਟੀ ਦੂਰ ਕਰਵਾਉਣ ਉਪੰਰਤ ਹੀ ਰੋਲ ਨੰਬਰ ਜਾਰੀ ਕੀਤਾ ਜਾਵੇਗਾ।
ਵਿਦਿਆਰਥੀ ਦੇ ਰੋਲ ਨੰਬਰ ਆਨ—ਲਾਈਨ ਹੀ ਜਾਰੀ ਹੋਣਗੇ। ਵਿਦਿਆਰਥੀ ਖੁਦ ਯੂਨੀਵਰਸਿਟੀ ਸਾਈਟ ਤੋਂ ਆਪਣਾ ਰੋਲ ਨੰਬਰ ਡਾਊਨ—ਲੋਡ ਕਰੇਗਾ।
ਕਿਸੇ ਵੀ ਕਾਰਨ ਕਰਕੇ ਇੱਕ ਵਾਰ ਜਮ੍ਹਾਂ ਕਰਵਾਈ ਗਈ ਫੀਸ ਵਾਪਸ ਨਹੀ ਹੋ ਸਕੇਗੀ ਭਾਵੇਂ ਪਰੀਖਿਆਰਥੀ ਪਾਤਰਤਾ ਨਾ ਵੀ ਰੱਖਦਾ ਹੋਵੇ ਅਤੇ ਨਾ ਹੀ ਉਹ ਫੀਸ ਅੱਗੇ ਹੋਣ ਵਾਲੀ ਕਿਸੇ ਹੋਰ ਪ੍ਰੀਖਿਆ ਲਈ ਅਡਜਸਟ ਕੀਤੀ ਜਾ ਸਕਦੀ ਹੈ।
ਗਿਆਨੀ ਪ੍ਰੀਖਿਆ ਸਾਲ ਵਿੱਚ ਇੱਕ ਵਾਰ ਹੀ ਦਿੱਤੀ ਜਾ ਸਕਦੀ ਹੈ। ਇਹ ਸਲਾਨਾ ਪ੍ਰਣਾਲੀ ਰਾਹੀ ਹੀ ਕਰਵਾਈ ਜਾਂਦੀ ਹੈ। ਇਸ ਦੀ ਰੀ ਅਪੀਅਰ ਦੀ ਪ੍ਰੀਖਿਆ ਦਸੰਬਰ ਸ਼ੈਸਨ ਦੌਰਾਨ ਦਿੱਤੀ ਜਾ ਸਕਦੀ ਹੈ।ਫੇਲ ਜਾਂ ਪਾਸ ਸਬੰਧੀ ਨਿਯਮ ਸਲਾਨਾ ਨਿਯਮ ਵਾਲੇ ਹੀ ਲਾਗੂ ਹੋਣਗੇ।
ਕਿਸੇ ਵੀ ਤਰ੍ਹਾ ਦੀ ਸਮੱਸਿਆ ਜਾਂ ਜਾਣਕਾਰੀ ਲੈਣ ਲਈ ਤੁਸੀ ਹੇਠ ਲਿਖੇ ਨੰਬਰ 9463681382 ਤੇ ਸੰਪਰਕ ਕਰ ਸਕਦੇ ਹੋ।
ਬੀ.ਏ.ਐਮ.ਓ.ਪੀ.
ਬੀ.ਏ.ਐਮ.ਓ.ਪੀ. ਦੀ ਪ੍ਰੀਖਿਆ ਪਟਿਆਲਾ ਦੇ ਪ੍ਰੀਖਿਆ ਕੇਂਦਰ ਵਿਚ ਦਿੱਤੀ ਜਾ ਸਕਦੀ ਹੈ
ਬੀ.ਏ.ਐਮ.ਓ.ਪੀ. ਦੀ ਪ੍ਰੀਖਿਆ ਦੇਣ ਵਾਲਾ ਵਿਦਿਆਰਥੀ ਬਾਰਵੀਂ ਤੇ ਬੀ.ਏ.ਐਮ.ਓ.ਪੀ. ਡਿਪਲੋਮਾ ਵਿੱਚ ਪਾਸ ਹੋਣਾ ਜਰੂਰੀ ਹੈ।ਫਾਰਮ ਨਾਲ ਮਾਈਗ੍ਰੇਸਨ ਸਰਟੀਫਿਕੇਟ ਲਗਾਉਣਾ ਜਰੂਰੀ ਹੋਵੇਗਾ।ਆਨ—ਲਾਈਨ ਫਾਰਮ ਭਰਕੇ ਵਿਦਿਆਰਥੀ ਇਸ ਦੀ ਪ੍ਰਿੰਟ ਕਾਪੀ ਨਾਲ ਅਸਲ ਦਸਤਾਵੇੇਜ ਬਾਰਵੀ ਸਰਟੀਫਿਕੇਟ ਤੇ ਐਮ.ਓ.ਪੀ. ਡਿਪਲੋਮਾ ਪੁੱਛ—ਗਿੱਛ ਤੇ ਸੂਚਨਾ ਕੇਂਦਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਜਮਾਂ ਕਰਵਾਏਗਾ। ਵਿਦਿਆਰਥੀ ਰਜਿਸਟਰਡ ਡਾਕ ਰਾਹੀ ਵੀ ਇਹ ਫਾਰਮ
ਸਹਾਇਕ ਰਜਿਸਟਰਾਰ ਪ੍ਰੀਖਿਆ ਸਾਖਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਿੰਨ ਕੋਡ 147002
ਦੇ ਪਤੇ ਤੇ ਭੇਜ ਸਕਦਾ ਹੈ।
ਜਿਹੜੇ ਪਰੀਖਿਆਰਥੀ ਪਹਿਲਾਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਰਜਿਸਟਰਡ ਹੁੰਦੇ ਹਨ। ਉਹ ਸਿਰਫ ਪ੍ਰੀਖਿਆ ਫੀਸ ਤੇ ਪ੍ਰੀਖਿਆ ਫਾਰਮ ਭਰ ਸਕਦੇ ਹਨ। ਪਹਿਲੀ ਵਾਰ ਰਜਿਸਟਰਡ ਕਰਵਾਉਣ ਵਾਲੇ ਪ੍ਰੀਖਿਆਰਥੀ ਨੂੰ ਰਜਿਸਟ੍ਰੇਸਨ ਫੀਸ ਅਤੇ ਪੜਤਾਲ ਫੀਸ ਭਰਨੀ ਹੋਵੇਗੀ।
ਪ੍ਰੀਖਿਅਰਥੀ ਪ੍ਰੀਖਿਆ ਸੰਬੰੱਧੀ ਡੇਟ—ਸੀਟ ਅਤੇ ਹੋਰ ਪ੍ਰੀਖਿਆ ਨਾਲ ਸੰਬੰਧੀ ਜਾਣਕਾਰੀਆ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵੈਂਬਸਾਈਟ https://pupexamination.ac.in ਤੇ ਸਮੇਂ ਸਿਰ ਚੈੱਕ ਕਰੇਗਾ।
ਕਿਸੇ ਪੱਖੋ ਵੀ ਭਰਿਆ ਅਧੂਰਾ ਦਾਖਲਾ ਫਾਰਮ, ਬਣਦੀ ਫੀਸ / ਜੁਰਮਾਨਾ ਫੀਸ ਘੱਟ ਭਰਨ ਕਾਰਨ , ਫਾਰਮ ਨਾਲ ਅਸਲ ਦਸਤਾਵੇਜ ਨਾ ਲਗਾਉਣ ਕਾਰਨ ਜਾਂ ਦੇਰੀ ਨਾਲ ਭੇਜਣ ਦੀ ਤਰੁੱਟੀ ਕਾਰਨ ਲੋੜੀਂਦੀ ਫੀਸ / ਬਕਾਇਆ/ ਜੁਰਮਾਨੇ ਤੋਂ ਇਲਾਵਾ ਵਿਦਿਆਰਥੀ ਤੋਂ ਵੱਖਰੀ ਲਈ ਜਾਵੇਗੀ ਅਤੇ ਤੁਰੱਟੀ ਦੂਰ ਕਰਵਾਉਣ ਉਪੰਰਤ ਹੀ ਰੋਲ ਨੰਬਰ ਜਾਰੀ ਕੀਤਾ ਜਾਵੇਗਾ।
ਵਿਦਿਆਰਥੀ ਦੇ ਰੋਲ ਨੰਬਰ ਆਨ—ਲਾਈਨ ਹੀ ਜਾਰੀ ਹੋਣਗੇ। ਵਿਦਿਆਰਥੀ ਖੁਦ ਯੂਨੀਵਰਸਿਟੀ ਸਾਈਟ ਤੋਂ ਆਪਣਾ ਰੋਲ ਨੰਬਰ ਡਾਊਨ—ਲੋਡ ਕਰੇਗਾ।
ਕਿਸੇ ਵੀ ਕਾਰਨ ਕਰਕੇ ਇੱਕ ਵਾਰ ਜਮ੍ਹਾਂ ਕਰਵਾਈ ਗਈ ਫੀਸ ਵਾਪਸ ਨਹੀ ਹੋ ਸਕੇਗੀ ਭਾਵੇਂ ਪਰੀਖਿਆਰਥੀ ਪਾਤਰਤਾ ਨਾ ਵੀ ਰੱਖਦਾ ਹੋਵੇ ਅਤੇ ਨਾ ਹੀ ਉਹ ਫੀਸ ਅੱਗੇ ਹੋਣ ਵਾਲੀ ਕਿਸੇ ਹੋਰ ਪ੍ਰੀਖਿਆ ਲਈ ਅਡਜਸਟ ਕੀਤੀ ਜਾ ਸਕਦੀ ਹੈ।
ਬੀ.ਏ.ਐਮ.ਓ.ਪੀ. ਵਾਲੇ ਵਿਦਿਆਰਥੀ ਸਮੈਸਟਰ ਸਿਸਟਮ ਰਾਹੀ ਹੀ ਪੇਪਰ ਦੇਣਗੇ। ਦਸੰਬਰ ਸੈ਼ਸਨ ਦੌਰਾਨ ਵਿਦਿਆਰਥੀ ਪਹਿਲਾਂ,ਤੀਜਾ ਤੇ ਪੰਜਵਾਂ ਸਮੈਸਟਰ ਦਾ ਪੇਪਰ ਦੇਵੇਗਾ ਤੇ ਸੈਸ਼ਨ ਮਈ ਦੌਰਾਨ ਵਿਦਿਆਰਥੀ ਦੂਜਾ, ਚੌਥਾ ਤੇ ਛੇਵਾਂ ਪੇਪਰ ਦੇਵੇਗਾ।
ਨਿਯਮਾ ਅਨੁਸਾਰ ਵਿਦਿਆਰਥੀ ਹਰ ਸਮੈਸਟਰ ਵਿੱਚੋਂ 35 ਪ੍ਰਤੀਸ਼ਤ ਨੰਬਰ ਲੈਣੇ ਜਰੂਰੀ ਹੋਣਗੇ। ਇੱਕ ਵੀ ਪ੍ਰੀਖਿਆ ਵਿੱਚ ਫੇਲ ਹੋਣ ਤੇ ਵਿਦਿਆਰਥੀ ਦਾ ਨਤੀਜਾ ਫੇਲ ਮੰਨਿਆ ਜਾਵੇਗਾ।
ਪੰਜਾਬੀ ਪ੍ਰਵੇਸ਼ਕਾ
ਪੰਜਾਬੀ ਪ੍ਰਵੇਸ਼ਕਾ ਦੀ ਪ੍ਰੀਖਿਆ ਪਟਿਆਲਾ ਕੇਂਦਰ ਵਿੱਚ ਦਿੱਤੀ ਜਾ ਸਕਦੀ ਹੈ।
ਪੰਜਾਬੀ ਪ੍ਰਵੇਸ਼ਕਾ ਦੀ ਪ੍ਰੀਖਿਆ ਕੋਈ ਵੀ ਵਿਦਿਆਰਥੀ ਪੰਜਾਬ ਜਾਂ ਕਿਸੇ ਹੋਰ ਰਾਜ ਦਾ ਦੇ ਸਕਦਾ ਹੈ। ਇਹ ਪ੍ਰੀਖਿਆ ਸਿਰਫ ਪੰਜਾਬੀ ਪਾਸ ਕਰਨ ਲਈ ਦਿੱਤੀ ਜਾਂਦੀ ਹੈ।
ਜਿਹੜੇ ਪਰੀਖਿਆਰਥੀ ਪਹਿਲਾਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਰਜਿਸਟਰਡ ਹੁੰਦੇ ਹਨ। ਉਹ ਸਿਰਫ ਪ੍ਰੀਖਿਆ ਫੀਸ ਤੇ ਪ੍ਰੀਖਿਆ ਫਾਰਮ ਭਰ ਸਕਦੇ ਹਨ। ਪਹਿਲੀ ਵਾਰ ਰਜਿਸਟਰਡ ਕਰਵਾਉਣ ਵਾਲੇ ਪ੍ਰੀਖਿਆਰਥੀ ਨੂੰ ਰਜਿਸਟ੍ਰੇਸਨ ਫੀਸ ਅਤੇ ਪੜਤਾਲ ਫੀਸ ਭਰਨੀ ਹੋਵੇਗੀ।
ਪ੍ਰੀਖਿਅਰਥੀ ਪ੍ਰੀਖਿਆ ਸੰਬੰੱਧੀ ਡੇਟ—ਸੀਟ ਅਤੇ ਹੋਰ ਪ੍ਰੀਖਿਆ ਨਾਲ ਸੰਬੰਧੀ ਜਾਣਕਾਰੀਆ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵੈਂਬਸਾਈਟ https://pupexamination.ac.in/Index.aspx ਤੇ ਸਮੇਂ ਸਿਰ ਚੈੱਕ ਕਰੇਗਾ।
ਕਿਸੇ ਪੱਖੋ ਵੀ ਭਰਿਆ ਅਧੂਰਾ ਦਾਖਲਾ ਫਾਰਮ, ਬਣਦੀ ਫੀਸ / ਜੁਰਮਾਨਾ ਫੀਸ ਘੱਟ ਭਰਨ ਕਾਰਨ , ਫਾਰਮ ਨਾਲ ਅਸਲ ਦਸਤਾਵੇਜ ਨਾ ਲਗਾਉਣ ਕਾਰਨ ਜਾਂ ਦੇਰੀ ਨਾਲ ਭੇਜਣ ਦੀ ਤਰੁੱਟੀ ਕਾਰਨ ਲੋੜੀਂਦੀ ਫੀਸ / ਬਕਾਇਆ/ ਜੁਰਮਾਨੇ ਤੋਂ ਇਲਾਵਾ ਵਿਦਿਆਰਥੀ ਤੋਂ ਵੱਖਰੀ ਲਈ ਜਾਵੇਗੀ ਅਤੇ ਤੁਰੱਟੀ ਦੂਰ ਕਰਵਾਉਣ ਉਪੰਰਤ ਹੀ ਰੋਲ ਨੰਬਰ ਜਾਰੀ ਕੀਤਾ ਜਾਵੇਗਾ।
ਵਿਦਿਆਰਥੀ ਦੇ ਰੋਲ ਨੰਬਰ ਆਨ—ਲਾਈਨ ਹੀ ਜਾਰੀ ਹੋਣਗੇ। ਵਿਦਿਆਰਥੀ ਖੁਦ ਯੂਨੀਵਰਸਿਟੀ ਸਾਈਟ ਤੋਂ ਆਪਣਾ ਰੋਲ ਨੰਬਰ ਡਾਊਨ ਲੋਡ ਕਰੇਗਾ।
ਕਿਸੇ ਵੀ ਕਾਰਨ ਕਰਕੇ ਇੱਕ ਵਾਰ ਜਮ੍ਹਾਂ ਕਰਵਾਈ ਗਈ ਫੀਸ ਵਾਪਸ ਨਹੀ ਹੋ ਸਕੇਗੀ ਭਾਵੇਂ ਪਰੀਖਿਆਰਥੀ ਪਾਤਰਤਾ ਨਾ ਵੀ ਰੱਖਦਾ ਹੋਵੇ ਅਤੇ ਨਾ ਹੀ ਉਹ ਫੀਸ ਅੱਗੇ ਹੋਣ ਵਾਲੀ ਕਿਸੇ ਹੋਰ ਪ੍ਰੀਖਿਆ ਲਈ ਅਡਜਸਟ ਕੀਤੀ ਜਾ ਸਕਦੀ ਹੈ।
ਪੰਜਾਬੀ ਪ੍ਰਵੇਸ਼ਕਾ ਪ੍ਰੀਖਿਆ ਸਾਲ ਵਿੱਚ ਦੋ ਵਾਰ ਹੀ ਦਿੱਤੀ ਜਾ ਸਕਦੀ ਹੈ। ਇਹ ਸਲਾਨਾ ਪ੍ਰਣਾਲੀ ਰਾਹੀ ਹੀ ਕਰਵਾਈ ਜਾਂਦੀ ਹੈ। ਦਸੰਬਰ ਤੇ ਅਪ੍ਰੈਲ ਸੈ਼ਸਨ ਦੌਰਾਨ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਅਪੀਅਰ ਹੋ ਸਕਦਾ ਹੈ। ਨਤੀਜਾ ਫੇਲ ਜਾਂ ਪਾਸ ਹੀ ਬਣਦਾ ਹੈ।
ਕਿਸੇ ਵੀ ਤਰ੍ਹਾ ਦੀ ਸਮੱਸਿਆ ਜਾਂ ਜਾਣਕਾਰੀ ਲੈਣ ਲਈ ਤੁਸੀ ਹੇਠ ਲਿਖੇ ਨੰਬਰ 9463681382 ਤੇ ਸੰਪਰਕ ਕਰ ਸਕਦੇ ਹੋ।
ਆਨਲਾਈਨ ਰਜਿਸਟ੍ਰੇਸ਼ਨ ਅਤੇ ਪ੍ਰੀਖਿਆ ਫਾਰਮ ਭਰਨ ਦੀ ਵਿਧੀ
ਸਟੈਪ 1.
ਨਵੀਂ ਰਜਿਸਟ੍ਰੇਸ਼ਨ।
ਨੋਟ:
ਸਫਲ ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਨੂੰ ਐਪਲੀਕੇਸ਼ਨ ਫਾਰਮ ਪ੍ਰਿੰਟ 'ਤੇ ਐਪਲੀਕੇਸ਼ਨ ਆਈਡੀ ਅਤੇ ਪਾਸਵਰਡ ਮਿਲੇਗਾ।
ਸਟੈਪ 2.
ਵਿਦਿਆਰਥੀ ਡੈਸ਼ਬੋਰਡ
'ਤੇ ਲੌਗਇਨ ਕਰੋ ।
ਐਡਿਟ ਕਰੋ (ਜੇਕਰ ਲੋੜ ਹੋਵੇ) ਅਤੇ ਰਜਿਸਟ੍ਰੇਸ਼ਨ ਫਾਰਮ ਨੂੰ ਲਾਕ ਕਰੋ ।
ਭਰੋ, ਐਡਿਟ ਕਰੋ (ਜੇ ਲੋੜ ਹੋਵੇ) ਅਤੇ ਪ੍ਰੀਖਿਆ ਫਾਰਮ ਨੂੰ ਲਾਕ ਕਰੋ ।
ਸਟੈਪ 3.
ਔਨਲਾਈਨ ਡੈਬਿਟ/ਕ੍ਰੈਡਿਟ ਕਾਰਡ/ਨੈੱਟ ਬੈਂਕਿੰਗ ਆਦਿ ਦੀ ਵਰਤੋਂ ਕਰਕੇ ਭੁਗਤਾਨ ਕਰੋ।
ਮਹੱਤਵਪੂਰਨ:
ਪਹਿਲਾਂ ਤੋਂ ਹੀ ਰਜਿਸਟਰਡ ਉਮੀਦਵਾਰ ਸਟੈਪ 1 ਨੂੰ ਛੱਡ ਕੇ ਸਿਰਫ਼ ਸਟੈਪ 2 ਅਤੇ ਸਟੈਪ 3 ਦੀ ਪਾਲਣਾ ਕਰੇਗਾ।
PROCEDURE TO FILL ONLINE REGISTRATION AND EXAMINATION FORM
Step 1.
New Registration.
Note:
You will get Application Id and Password on Application Form Print after the Successful Registration.
Step 2.
Login to
Student Dashboard
Edit (if required) and Lock the Registration Form
Fill, Edit (if required) and Lock the Examination Form (Papers)
Step 3.
Make payment using Online Debit/Credit Card/ Net Banking etc.
Important:
Already Registered Candidate will leave Step 1 and Follow only Step 2 and Step 3.
New Registration
Click Here for New Registration
Already Registered Candidates
Click Here to Login to Student Dashboard
Contact Us
×
General Enquiry:
0175-5136582
Fee Enquiry:
0175-5136395
For Payment Confirmation (Only Exam Fee)
Applicants are receiving Payment confirmation Information on their registered mobile number and Student Dashboard after a successful Payment. In case your confirmation Information are not displayed and payment is deducted from your bank account, then please wait for 48 hours. You should receive confirmation Information through SMS on your registered Mobile No. and Student Dashboard within this duration.
If you do not receive this information within 48 hours of making a successful payment then email at
pupexamfee@pbi.ac.in
with your query and following details:
Application No.
Name
Father’s Name
Mobile No.
Date of Birth
Course Opted
Bank Transaction/ Reference No
Transaction Date