Logo

ਆਨ-ਲਾਈਨ ਪ੍ਰੀਖਿਆ ਰਜਿਸਟ੍ਰੇਸ਼ਨ ਫਾਰਮ
Online Examination Registration Form

(For: Regular Regular Courses) [Session: Dec-2024]

ਕੋਰਸ ਦੀ ਜਾਣਕਾਰੀ (ਜਿਸ ਲਈ ਤੁਸੀਂ ਅਰਜ਼ੀ ਦੇ ਰਹੇ ਹੋ ) Course Information (for which you are applying) :
ਕਾਲਜ/ਵਿਭਾਗ
College/ Department
ਕੋਰਸ
Course
ਸਮੈਸਟਰ/ਭਾਗ Semester/Part
(ਜਿਸ ਲਈ ਅਪਲਾਈ ਕੀਤਾ ਜਾ ਰਿਹਾ ਹੈ)(For Which Applying)
Admission Month (Course you are pursuing) Admission Year (Course you are pursuing)
ਪ੍ਰੀਖਿਆ ਦਾ ਮਾਧਿਅਮ
Medium of Examination
ਕੀ ਤੁਸੀਂ ਵਰਤਮਾਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਰਜਿਸਟਰਡ ਹੋ?
Are you Currently Registered in Punjabi University Patiala?
ਪੰਜਾਬੀ ਯੂਨੀਵਰਸਿਟੀ ਰਜਿਸਟ੍ਰੇਸ਼ਨ ਨੰ
Punjabi University Registration No
Section (for Department Use Only)
ਯੋਗਤਾ ਦੇ ਵੇਰਵੇ (ਪਿਛਲੀ ਯੋਗਤਾ ਕਲਾਸ) Qualification Details (Previous Qualifying Class):
Qualification Result Board/ University Passing Year Roll No. Registration No. Obt Marks Tot Marks %
ਪ੍ਰੀਖਿਆ ਨਾਲ ਸੰਬੰਧਤ ਜਾਣਕਾਰੀ Examination Related Information:
ਪ੍ਰੀਖਿਆ ਸੈਸ਼ਨ (ਮਹੀਨਾ-ਸਾਲ)
Exam Session (Month-Year)
Dec-2024
ਕੀ ਤੁਸੀਂ ਦੋ ਪ੍ਰੀਖਿਆਵਾਂ ਵਿਚ ਸ਼ਾਮਲ ਹੋ ਰਹੇ ਹੋ ?
Are you appearing in Two Examination?
ਦੂਜੀ ਪ੍ਰੀਖਿਆ ਦੇ ਵੇਰਵੇ (ਜੇ ਲਾਗੂ ਹੋਣ ਤਾਂ)
Details of Second Examination (if applicable)
ਕੀ ਤੁਹਾਨੂੰ ਕਦੇ ਅਯੋਗ ਠਹਿਰਾਇਆ ਗਿਆ ਹੈ? ਵੇਰਵੇ (ਜੇ ਲਾਗੂ ਹੋਣ ਤਾਂ)
Have you ever been disqualified? Details (if applicable)
ਕੀ ਤੁਸੀਂ Lower ਪ੍ਰੀਖਿਆ ਦੇ ਮੁੜ ਮੁਲਾਂਕਣ ਲਈ ਅਰਜ਼ੀ ਦਿੱਤੀ ਹੈ?ਵੇਰਵੇ (ਜੇ ਲਾਗੂ ਹੋਣ ਤਾਂ)
Have you applied for re-evaluation of lower examination? Details (if applicable)
ਰੋਲ ਨੰਬਰ (ਵਿਭਾਗ/ਕਾਲਜ)
Roll No.(Department/ College)
ਬਿਨੈਕਾਰ ਦੇ ਵੇਰਵੇ Applicant Details :
ਬਿਨੈਕਾਰ ਦਾ ਨਾਮ
Applicant Name
(Do not use Prefixes like Mr. /Ms. /Mrs.) ਪਿਤਾ ਦਾ / ਸਰਪ੍ਰਸਤ ਦਾ ਨਾਮ
Father's/ Guardian's Name
(Do not use Prefixes like Sh./ Mr. ) ਮਾਤਾ ਦਾ ਨਾਮ
Mother 's Name
(Do not use Prefixes like Smt./ Ms./ Mrs.)
English to Punjabi (Google Translation) English to Punjabi (Google Translation) English to Punjabi (Google Translation)
ਲਿੰਗ
Gender
ਜਨਮ ਮਿਤੀ
Date of Birth
ਅਤਿਰਿਕਤ ਕੈਟੇਗਰੀ ਦੀ ਜਾਣਕਾਰੀ Additional Category Information
ਕੀ ਤੁਸੀਂ ਹੇਠਾਂ ਦਿੱਤੀ ਵਾਧੂ ਸ਼੍ਰੇਣੀਆਂ ਅਧੀਨ ਵਿਚਾਰੇ ਜਾਣਾ ਚਾਹੁੰਦੇ ਹੋ?
Do you wish to be considered under the following Additional Category (ies)?
ਸਰੀਰਕ ਤੌਰ 'ਤੇ ਅਪਾਹਜ ਸ਼੍ਰੇਣੀ
Physically Handicap Category
ਪੱਤਰ ਵਿਹਾਰ ਲਈ ਪਤਾ Address for Correspondence
ਮਕਾਨ ਨੰ. / ਗਲੀ ਖੇਤਰ/ ਇਲਾਕਾ
House No/ Street/ Area/ Location
ਰਾਜ
State
ਜ਼ਿਲ੍ਹਾ (ਯੂਨੀਵਰਸਿਟੀ ਦੇ ਅਧਿਕਾਰ ਖੇਤਰ ਦੇ ਅਧੀਨ)
District (Under University Jurisdiction)
ਪਿੰਨ ਕੋਡ
Pincode
ਪੱਕਾ ਪਤਾ
Permanent Address
ਮਕਾਨ ਨੰ. / ਗਲੀ ਖੇਤਰ/ ਇਲਾਕਾ
House No/ Street/ Area/ Location
ਰਾਜ
State
ਜ਼ਿਲ੍ਹਾ
District
ਪਿੰਨ ਕੋਡ
Pincode
ਸੰਪਰਕ ਨਾਲ ਸੰਬੰਧਤ ਜਾਣਕਾਰੀ Contact Information
ਉਮੀਦਵਾਰ ਦਾ ਮੋਬਾਈਲ ਨੰਬਰ
Candidate's Mobile No.
  +91-
ਵਿਕਲਪਿਕ ਮੋਬਾਈਲ ਨੰਬਰ
Alternate Mobile No.
  +91-
10 Digits Indian Mobile Number (Optional)
ਈ ਮੇਲ ਆਈਡੀ
Email Id
ਬਦਲਵੀਂ ਈਮੇਲ ਆਈਡੀ
Alternate Email Id (If any)
ਵਧੀਕ ਜਾਣਕਾਰੀ Additional Information:
ਕੈਟੇਗਰੀ ਦੀ ਜਾਣਕਾਰੀ
Category's Information:
ਪੋਸਟਮੈਟ੍ਰਿਕ ਸਕਾਲਰਸ਼ਿਪ (ਜੇ ਲਾਗੂ ਹੋਣ ਤਾਂ)?
Postmatric Scholarship (if applicable)?
ਏ.ਬੀ.ਸੀ ਆਈਡੀ
ABC Id
12 Digits ABC ID ਨੇਡ ਆਈਡੀ
NAD ID
12 Digits NAD ID (Optional)
ਧਰਮ ਚੁਣੋ
Select Religion
ਖੇਤਰ ਚੁਣੋ
Select Area
ਬਾਇਓਮੈਟ੍ਰਿਕ ਵੇਰਵਾ Biometric Details:
ਸਿਰਫ਼ .jpg, .jpeg, .gif, .png ਫਾਈਲਾਂ ਦੀ ਇਜਾਜ਼ਤ ਹੈ ਅਤੇ ਫੋਟੋ ਅਤੇ ਦਸਤਖਤ ਦਾ ਆਕਾਰ 20 ਕੇਬੀ ਤੋਂ ਘੱਟ ਹੋਣਾ ਚਾਹੀਦਾ ਹੈ ।
Only .jpg, .jpeg, .gif, .png files allowed and size of Photograph and Signature should be less than 20 kb.
ਫੋਟੋ
Photograph
Snap
ਦਸਤਖਤ
Signature
Signature
ਘੋਸ਼ਣਾ Declaration
ਮੈਂ ਬਿਆਨ ਕਰਦੀ/ਕਰਦਾ ਹਾਂ ਕੀ :-
  1. ਮੈਂ ਇਸ ਪ੍ਰੀਖਿਆ ਨਾਲ ਸਬੰਧਿਤ ਸਿਲੇਬਸ, ਅਧਿਆਦੇਸ਼, ਸਟੈਚੂਟਸ ਅਤੇ ਇਸ ਫ਼ਾਰਮ ਵਿੱਚ ਦਰਸਾਈਆਂ ਸੂਚਨਾਵਾਂ ਅਤੇ ਹਦਾਇਤਾਂ ਪੜ੍ਹ ਲਈਆਂ ਹਨ ਅਤੇ ਪ੍ਰੀਖਿਆ ਸੰਬੰਧੀ ਆਪਣੀ ਪਾਤਰਤਾ ਬਾਰੇ ਭਲੀ ਪ੍ਰਕਾਰ ਜਾਣ ਲਿਆ ਹੈ।
  2. ਮੈਂ ਇਸ ਦੇ ਬਰਾਬਰ ਦੀ ਕੋਈ ਪ੍ਰੀਖਿਆ ਕਿਸੇ ਹੋਰ ਇੰਸਟੀਚਿਊਟ/ ਯੂਨੀਵਰਸਿਟੀ ਤੋਂ ਪਾਸ ਨਹੀਂ ਕੀਤੀ ਹੈ ।
  3. ਮੈਂ ਇਹ ਜਾਣਦੀ ਹਾਂ ਕੀ ਜੇਕਰ ਮੇਰਾ ਨਤੀਜਾ ਯੂਨੀਵਰਸਿਟੀ ਵੱਲੋਂ ਮੁੱਖ ਨਤੀਜਾ ਗਜ਼ਟ ਵਿਚ ਆਰ.ਐਲ (ਫ਼ੀ/ਈ.ਈ./ਰਜਿਸਟ੍ਰੇਸ਼ਨ ਲੋਅਰ ਆਦਿ) ਘੋਸ਼ਿਤ ਹੁੰਦਾ ਹੈ। ਅਤੇ ਬਾਅਦ ਵਿਚ ਮੇਰੇ ਵੱਲੋਂ ਪ੍ਰੀਖਿਆ ਫ਼ੀਸ/ਜੁਰਮਾਨਾ ਫ਼ੀਸ ਆਦਿ ਦਾ ਮਿਲਾਨ ਜਾਂ ਯੋਗਤਾ ਨਾਲ ਸਬੰਧਿਤ ਦਸਤਾਵੇਜ ਪੇਸ਼ ਕਰਨ ਉਪਰੰਤ ਯੂਨੀਵਰਸਿਟੀ ਵੱਲੋਂ ਜੇ ਯੋਗ ਨਤੀਜਾ ਘੋਸ਼ਿਤ ਕੀਤਾ ਜਾਵੇਗਾ, ਉਸ ਦੇ ਆਧਾਰ ਤੇ ਮੈਂ ਰੀ-ਚੈਕਿੰਗ/ਰੀ-ਇਵੈਲੂਏਸ਼ਨ ਦੀ ਹੱਕਦਾਰ ਨਹੀਂ ਹੋਵਾਂਗੀ/ਹੋਵਾਂਗਾ। ਇਹ ਸਹੂਲਤ ਮੈਂ ਸਿਰਫ਼ ਮੁੱਖ ਨਤੀਜੇ ਦੀ ਯੂਨੀਵਰਸਿਟੀ ਵੱਲੋਂ ਭੇਜੀ ਆਰਜ਼ੀ ਸੂਚਨਾ (ਪ੍ਰੋਵੀਜ਼ਨਲ ਇੰਟੀਮੇਸ਼ਨ) ਦੇ ਆਧਾਰ ‘ਤੇ ਹੀ ਲਵਾਂਗੀ/ਲਵਾਂਗਾ ।
  4. ਮੈਂ ਉਪਰੋਕਤ ਦਿੱਤੇ ਐਡਰੈਸ, ਜੋ ਯੂਨੀਵਰਸਿਟੀ ਅਧਿਕਾਰ ਖੇਤਰ ਵਿਚ ਹੈ, ‘ਤੇ ਪਿਛਲੇ 12 ਮਹੀਨਿਆਂ ਤੋਂ ਲਗਾਤਾਰ ਰਹਿ ਰਹੀ/ਰਿਹਾ ਹਾਂ ।
  5. ਇਸ ਪ੍ਰੀਖਿਆ ਫਾਰਮ ਵਿੱਚ ਮੇਰੇ ਵੱਲੋਂ ਦਿੱਤੇ ਗਏ ਬਿਆਨ ਸੱਚੇ ਹਨ; ਮੇਰੇ ਵੱਲੋਂ ਕੋਈ ਵੀ ਤੱਥ ਲੁਕੋਇਆ ਨਹੀਂ ਗਿਆ ।
  6. ਮੇਰੇ ਵੱਲੋਂ ਇਸ ਫਾਰਮ ਵਿੱਚ ਦਿੱਤੀ ਕੋਈ ਵੀ ਸੂਚਨਾ ਜੇਕਰ ਬਾਅਦ ਵਿੱਚ ਝੂਠੀ ਸਾਬਤ ਹੋ ਜਾਂਦੀ ਹੈ ਤਾਂ ਮੈਂ ਉਸ ਦੀ ਪੂਰੀ ਜ਼ਿੰਮੇਵਾਰੀ ਲੈਂਦੀ/ਲੈਂਦਾ ਹਾਂ ਤੇ ਉਸ ਪ੍ਰਤੀ ਜਵਾਬ-ਦੇਹ ਹੋਵਾਂਗੀ/ਹੋਵਾਂਗਾ; ਸਿੱਟੇ ਵੱਜੋਂ ਮੈਨੂੰ ਪ੍ਰੀਖਿਆ ਦੇਣ ਤੋਂ ਕਿਸੇ ਸਮੇਂ ਵੀ ਰੋਕਿਆ ਜਾ ਸਕਦਾ ਹੈ ਜਾਂ ਪ੍ਰੀਖਿਆ ਦਾ ਨਤੀਜਾ ਯੂਨੀਵਰਸਿਟੀ ਵੱਲੋਂ ਰੱਦ ਕੀਤਾ ਜਾ ਸਕਦਾ ਹੈ; ਜਾਂ ਯੂਨੀਵਰਸਿਟੀ ਵੱਲੋਂ ਮੈਨੂੰ ਪ੍ਰੀਖਿਆ ਦੇਣ ਤੋਂ ਕਿਸੇ ਨਿਸ਼ਚਿਤ ਸਮੇਂ ਲਈ ਜਾਂ ਪੱਕੇ ਤੌਰ ‘ਤੇ ਵਾਂਝਾ (Debar) ਵੀ ਕੀਤਾ ਜਾ ਸਕਦਾ ਹੈ। ਇਸ ਪ੍ਰਤੀ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ।
  7. ਇਸ ਪ੍ਰੀਖਿਆ ਫ਼ਾਰਮ ਵਿੱਚ ਦਿੱਤੀ ਕਿਸੇ ਵੀ ਸੂਚਨਾ ਜਾਂ ਪ੍ਰੀਖਿਆ ਲਈ ਪਾਤਰਤਾ ਸੰਬੰਧੀ ਕਿਸੇ ਵੀ ਝਗੜੇ ਦਾ ਨਿਪਟਾਰਾ ਮੈਂ ਪਟਿਆਲਾ ਸ਼ਹਿਰ ਦੀਆਂ ਅਦਾਲਤਾਂ ਦੀ ਹੱਦ ਅੰਦਰ ਕਰਾਂਗੀ/ਕਰਾਂਗਾ ।
  8. ਇੱਕ ਵਾਰ ਜਮ੍ਹਾਂ ਕਰਵਾਈ ਫੀਸ ਨਾ ਵਾਪਸ ਹੋ ਸਕਦੀ ਹੈ ਅਤੇ ਨਾ ਹੀ ਅੱਗੋਂ ਹੋਣ ਵਾਲੀ ਕਿਸੇ ਹੋਰ ਪ੍ਰੀਖਿਆ ਲਈ adjust ਕੀਤੀ ਜਾ ਸਕਦੀ ਹੈ ਭਾਵੇਂ ਪਰੀਖਿਆਰਥੀ ਪਾਤਰਤਾ ਨਾ ਵੀ ਰਖਦਾ ਹੋਵੇ।
Save New Registration Form Cancel and Back To Home Page