Logo

Confidential Result Status

ਜਿਹੜੇ ਵਿਦਿਆਰਥੀ ਕਾਨਫੀਡੈਂਸ਼ੀਅਲ ਰਿਜਲਟ ਲੈਣਾ ਚਾਹੁੰਦੇ ਹਨ, ਇਸ ਪੋਰਟਲ ਰਾਹੀਂ ਇਹ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਕਿ ਨੂੰ ਕਿ ਉਹ ਚੈਕ ਕਰ ਸਕਦੇ ਹਨ ਕਿ ਉਸਦੇ ਸਾਰੇ ਵਿਸ਼ਿਆਂ ਦੀਆਂ ਉੱਤਰ ਕਾਪੀਆਂ ਚੈਕ ਹੋ ਗਈਆਂ ਹਨ ਕਿ ਨਹੀਂ। ਜੇ ਕਰ ਚੈਕ ਹੋ ਗਈਆਂ ਹਨ ਤਾਂ ਹੀ ਯੂਨੀਵਰਸਿਟੀ ਆ ਕੇ confidential result ਲੈਣ ਲਈ ਆਵੇ। ਇਸ ਪੋਰਟਲ ਰਾਹੀਂ ਤੁਸੀਂ ਤੁਹਾਡੇ ਦੁਆਰਾ ਭਰੇ ਗਏ reappear ਪੇਪਰ ਦੇ ਚੈਕ ਹੋਣ ਦੇ status ਨੂੰ ਚੈਕ ਕਰ ਸਕਦੇ ਹੋ।
ਇਸ ਬਾਰੇ ਜਾਣਕਾਰੀ ਲੈਣ ਲਈ ਹੇਠ ਦਰਸਾਏ ਅਨੁਸਾਰ ਪ੍ਰਕਿਰਿਆ ਨੂੰ ਅਪਣਾਏ -
  1. ਆਪਣੇ ਪ੍ਰੀਖਿਆ ਸੈਸ਼ਨ ਨੂੰ ਚੁਣੋ ।
  2. ਆਪਣਾ ਰੋਲ ਨੰਬਰ ਭਰੋ ।
  3. ਹਰੇ ਬਟਨ ਨੂੰ ਕਲਿੱਕ ਕਰੋ ।
  • ਹੋ ਸਕਦਾ ਹੈ ਕਿ ਤੁਹਾਡੇ ਵਲੋਂ ਭਰਿਆ ਗਿਆ ਰੋਲ ਨੰਬਰ ਹੋਰ ਵਿਦਿਆਰਥੀਆਂ ਨੂੰ ਕਿਸੇ ਹੋਰ ਸੈਸ਼ਨ ਵਿੱਚ ਕਿਸੇ ਹੋਰ ਕਲਾਸ ਵਿੱਚ ਵੀ ਅਲਾਟ ਕੀਤਾ ਹੋਵੇ, ਉਸ ਬਾਰੇ ਨਤੀਜੇ ਵੀ ਤੁਹਾਨੂੰ ਦਿਖਾਈ ਦੇ ਸਕਦੇ ਹਨ, ਜਿਸਨੂੰ ਨਜ਼ਰਅੰਦਾਜ਼ ਕਰਦੇ ਹੋਏ, ਆਪਣੇ ਨਤੀਜੇ ਨੂੰ ਹੀ ਦੇਖੋ। ਇਸ ਵਿਚ secrecy ਬਣਾਏ ਰੱਖਣ ਲਈ ਪ੍ਰਾਪਤ ਅੰਕ ਦਰਸਾਏ ਨਹੀਂ ਗਏ। ਸਿਰਫ ਇਹਨਾਂ ਹੀ ਦਸਿਆ ਗਿਆ ਹੈ ਕਿ ਉੱਤਰ ਕਾਪੀ ਚੈਕ ਹੋਏ ਕਿ ਨਹੀਂ।
  • ਵਿਦਿਆਰਥੀ ਆਪਣੇ ਇਮਤਿਹਾਨ ਦੇ ਨਤੀਜੇ https://results.pupexamination.ac.in 'ਤੇ ਵੀ ਦੇਖ ਸਕਦੇ ਹਨ ।
Session
Examination Roll No
Show Confidential Result Status